ਸੋ ਕਿਓੰ ਮੰਦਾ ਆਖੀਯੈ
ਜਿਤਿ ਜੰਮੇ ਰਾਜਾਨ
ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਅੱਜ ਵਾਰ ਵਾਰ ਯਾਦ ਆ ਰਹੇ ਨੇ ਕਿਉਂਕਿ ਕੁਝ ਦਿਨ ਪਹਿਲਾ ਦੋ ਹਾਦਸੇ ਇੱਦਾ ਦੇ ਹੋਏ ਕੇ ਮਨ ਭਰ ਆਇਆ ।
ਇਕ ਕੁੜੀ ਜੋ ਗਰਭਵਤੀ ਸੀ, ਉਸਦੇ ਪਤੀ ਨੇ ਉਸਨੂੰ ਕਿਹਾ ਕੇ ਦੱਸ ਬੱਚਾ ਤੇਰੇ ਪੇਟ ਚ ਕਿਸ ਤਰਫ ਹੈ? ਉਹ ਕੁੜੀ ਡਰ ਗਈ ਤੇ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਕੇ ਮਾਂ ਜਲਦੀ ਆਜਾ ਨਹੀਂ ਤਾਂ ਮੇਰਾ ਘਰਵਾਲਾ ਮੇਰੇ ਪੇਟ ਵਿਚ ਬੱਚੇ ਨੂੰ ਮਾਰ ਦੇਵੇਗਾ। ਜੇ ਇਹ ਕੁੜੀ ਹੋਈ ਉਸਦੀ ਮਾਂ ਘਬਰਾ ਗਈ।
ਫਿਰ ਡਰ ਦੇ ਮਾਰੇ ਉਸ ਕੁੜੀ ਦਾ ਅੱਠਵੇਂ ਮਹੀਨੇ ਚ ਹੀ ਡਿਲਿਵਰੀ ਹੋ ਗਈ। ਪਰ ਸ਼ੁਕਰ ਹੋਇਆ ਕੇ ਮੁੰਡਾ ਹੋਇਆ ਨਹੀਂ ਤਾ ਇਕ ਕੁੜੀ ਹੋਰ ਸ਼ਾਇਦ ਕੂੜੇ ਦੇ ਢੇਰ ਚ ਮਿਲਦੀ ।
ਇਹ ਤਾ ਸੀ ਇਕ ਅਨਪੜ੍ਹ ਪਰਿਵਾਰ ਦੀ ਗੱਲ,
ਹੁਣ ਸੁਣੋ ਪੜ੍ਹੇ ਲਿਖੇ ਪਰਿਵਾਰ ਦੀ ਗੱਲ।
ਇਕ ਔਰਤ ਗਰਭਵਤੀ ਹੋ ਗਈ ਉਸਦੇ ਪਤੀ ਨੇ ਕਿਹਾ ਜੇ ਕੁੜੀ ਹੋਈ ਤਾ ਮੈਂ ਉਸਨੂੰ ਵੇਖਾਂਗਾ ਵੀ ਨਹੀਂ ਤੇ ਆਪਣੀ ਪਤਨੀ ਨੂੰ ਉਹ ਤਲਾਕ ਦੇ ਦੇਵੇਗਾ। ਇਹ ਸਿਰਫ ਇਸ ਲਈ ਕੇ ਉਸਦੀਆਂ ਭੈਣਾਂ ਨੇ ਉਸ ਨਾਲ ਕੁਝ ਬਹੁਤ ਮਾੜਾ ਕੀਤਾ ਸੀ ਤੇ ਇਹ ਕੁੜੀ ਨੂੰ ਬਹੁਤ ਮਾੜਾ ਸਮਝਦਾ ਸੀ।
ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਅੱਜ ਵੀ ਸਾਨੂੰ ਰਾਹ ਦਿਖਾ ਰਹੇ ਨੇ ਪਰ ਸ਼ਾਇਦ ਪਤਾ ਨਹੀਂ ਕਦ ਅਸੀਂ ਗੁਰਬਾਣੀ ਨੂੰ ਜੀਵਨ ਚ ਉਤਾਰ ਕੇ ਇਸ ਧਰਤੀ ਨੂੰ ਦੋਬਾਰਾ ਗੁਰੂਆਂ ਤੇ ਪੀਰਾਂ ਦੇ ਸੁਪਨਿਆਂ ਦੀ ਧਰਤੀ ਬਣਾਵਾਂਗੇ?
#can_world_run_without_women
#rajneesh_jass
सो क्यों मंदा आखिए
जित जम्मे राजान
गुरु नानक देव जी के ये शब्द नुझे आज बार बार याद आ रहे हैं के दो हादसे ऐसे हुए के मन भर आया
एक लड़की जो गरभवती थी उसके पति ने पुछा के पेट में बच्चा किस तरफ है? अगर लड़की हुई तो ....
इतना सुनकर वो घबरा गयी और अपनी माँ को फ़ोन किया के माँ जल्दी से आ जाओ
वो इतना घबरा गयी कि आठवे महीने में उसकी डिलीवरी हो गयी पर शुक्र है के लड़का हुआ नहीं तो एक लड़की और कूड़े के ढेर में मिलती
ये तो थी वो अनपढ़ था पर पढ़े लिहे लोगों कि भी सुन लो
एक पढ़े लिखे परिवार में एक औरत जो गरभवती थी उसके पति ने कहा केअगर लड़की हुई तो वो उसे देखेगा भी नहीं और अपनी पत्नी से तलाक ले लेगा क्योंकि उसकी बहनो ने उसके साथ बहुत बुरा विवहार किया था
पता नहीं कब हम अपनी इस धरती को गुरुओ और पीरों के सपने के डझरती बनाएंगे और औरत को वो दर्ज देंगे जिसकी वो हक़दार है?
02.02.2017
आपका अपना
रजनीश जस
रुद्रपुर, उत्तराखंड
निवासी , पुरहीरां
होशियारपुर, पंजाब
No comments:
Post a Comment