ਚਿਰਾਗ ਜੈਨ ਇਕ ਸੁਲਝਿਆ ਹੋਇਆ ਕਵਿ ਹੈ ਆਪਣੀ ਉਮਰ ਤੋਂ ਕੀਤੇ ਵੱਡਾ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਜੋ ਮੈਂ ਓਹਨਾ ਦੇ ਹਿੰਦੀ ਗੀਤ ਨੂੰ ਪੰਜਾਬੀ ਚ ਅਨੁਵਾਦ ਕਰ ਰਿਹਾ ਹਾਂ। ਹਰ ਵੱਡੇ ਕਵਿ ਨਾਲ ਮੰਚ ਸਾਂਝਾ ਕਰ ਚੁੱਕੇ ਨੇ। ਮੇਰੇ ਮਨਪਸੰਦ ਕਵਿ ਗੋਪਾਲਦਾਸ ਨੀਰਜ ਨਾਲ ਬਹੁਤ ਪਿਆਰ ਰਿਹਾ ਹੈ ਇਹਨਾਂ ਦਾ।
ਇਸ ਪੇਜ ਰਾਹੀਂ ਉਹ ਸਾਰੇ ਦਿੱਗਜ ਹਿੰਦੀ ਕਵੀਆਂ ਦੀਆਂ ਰਚਨਾਵਾਂ ਸਾਂਭਣ ਦਾ ਕੰਮ ਕਰ ਰਿਹਾ ਹੈ।ਮੇਰੇ ਕੋਲ ਰੁਦਰਪੁਰ ਵੀ ਉਹ ਅਰੁਣ ਜੈਮਿਨੀ ਹੋਰਾਂ ਨਾਲ ਆਏ ਸੀ ਤਾਂ ਸਾਡੀ ਲਾਇਬ੍ਰੇਰੀ ਲਈ ਕਿਤਾਬਾਂ ਲੈਕੇ ਆਏ ਸਨ।
ਜਦ ਇਹ ਗੀਤ ਅੱਖਾਂ ਤੋਂ ਹੁੰਦਾ ਹੋਇਆ ਦਿਲ ਚ ਉਤਰ ਗਿਆ ਤਾਂ ਉਹਨਾਂ ਨੂੰ ਫੋਨ ਕਰਕੇ ਧਨੰਵਾਦ ਵੀ ਕੀਤਾ।
( चिराग़ जैन जी के गीत का पंजाबी अनुवाद किया है मैनें)
---------
ਜਿਸਦੀ ਛਾਂ ਵਿਚ ਵਿਹੜੇ ਨੇ ਆਪਣਾ ਤਿਉਹਾਰ ਮਣਾਇਆ
ਜਦ ਉਸਤੇ ਪਤਝੜ ਆਈ ਤਾਂ ਘਰ ਉਸ ਨਾਲ ਨਾਰਾਜ਼ ਰਿਹਾ ਹੈ
ਜਿਸਦੇ ਫੁੱਲਾਂ ਨਾਲ ਘਰ ਦਾ ਹਰ ਕੋਨਾ ਮਹਕਿਆ
ਉਸਦੇ ਸੁੱਕੇ ਫੁੱਲਾਂ ਨੂੰ ਝਿੜਕਣਾ ਇੱਕ ਰਿਵਾਜ ਰਿਹਾ ਹੈ
ਜਦ ਉਸ ਤੇ ਪਤਝੜ ਆਇਆ ਤਦ ਘਰ ਓਹਨਾ ਤੋਂ ਨਰਾਜ਼ ਰਿਹਾ ਹੈ
ਜਿਸ ਨਦੀ ਕਦੇ ਜੀਵਨ ਦਿੱਤਾ ਬਰਸਾਤਾਂ ਚ ਚੁੱਭੇਗੀ
ਬਾਰਿਸ਼ ਦਾ ਮੌਸਮ ਬੀਤਿਆ ਤਾਂ ਛਤਰੀ ਸਾਨੂੰ ਬੋਝ ਲੱਗੇਗੀ
ਜਿਨ੍ਹਾਂ ਆਪਣਿਆਂ ਬਿਨ ਜੀਵਨ ਪਾਉਣਾ ਇਕ ਪਲ ਵੀ ਦੁੱਭਰ ਲੱਗਦਾ ਹੈ
ਜਦ ਉਹ ਆਪਣੇ ਮਰ ਜਾਂਦੇ ਨੇ ਤਦ ਉਹਨਾ ਤੋਂ ਡਰ ਲੱਗਦਾ ਹੈ
ਰੁੱਤਾਂ ਦੇ ਨਾਲ ਅੱਖ ਬਦਲਣਾ ਸਭ ਦਾ ਸਹਿਜ ਮਿਜਾਜ਼ ਰਿਹਾ ਹੈ
ਜਦ ਉਸ ਤੇ ਪਤਝੜ ਆਇਆ ਤਦ ਘਰ ਉਹਨਾਂ ਤੋਂ ਨਰਾਜ਼ ਰਿਹਾ ਹੈ
ਪਿਆਸ ਨਾ ਹੋਵੇ ਤਾਂ ਪਾਣੀ ਭੁੱਲੇ, ਭੁੱਖ ਨਾ ਹੋਵੇ ਤਾਂ ਰੋਟੀ ਭੁੱਲੇ
ਮਨ ਦਾ ਬਚਪਨ ਬੀਤ ਗਿਆ ਤਾਂ ਬੇਅਰਥ ਲੱਗੇ ਸਾਉਣ ਦੇ ਝੂਲੇ
ਬਚਪਨ ਦੇ ਵਿਚ ਕੁਝ ਖੇਲ ਖਿਲੌਣੇ , ਜਵਾਨੀ ਵਿਚ ਦਿਲ ਦਾ ਨਜ਼ਰਾਨਾ
ਫਿਰ ਘਰ ਦੀ ਜਿੰਮੇਵਾਰੀ, ਫਿਰ ਬਿਨਾ ਦੁੱਖ ਸਹੇ ਮਰ ਜਾਣਾ
ਜਿੰਨੀ ਦੇਰ ਜ਼ਰੂਰਤ ਉਸਦੀ ਉੱਨੀ ਦੇਰ ਲਿਹਾਜ ਕਰਨਾ
ਜਦ ਉਸ ਤੇ ਪਤਝੜ ਆਇਆ ਤਦ ਘਰ ਉਸ ਤੋਂ ਨਾਰਾਜ਼ ਰਿਹਾ ਹੈ
ਮਨ ਦੇ ਛੋਟੇ ਝੋਲੇ ਵਿਚ ਸਭ ਕੁਝ ਢੋਣਾ ਨਾਮੁਮਕਿਨ ਹੈ
ਯਾਦਾਂ ਦੀ ਡੋਰੀ ਵਿਚ ਸਭ ਦਾ ਨਾਮ ਪਿਰੋਣਾ ਨਾਮੁਮਕਿਨ ਹੈ
ਜਿਸਦੇ ਜਿੰਨੇ ਸਾਹ ਮਹਿਕੇ ਉਸ ਨਾਲ ਉੱਨੀ ਪ੍ਰੀਤ ਰਹੀ ਹੈ
ਰਾਤ ਅੰਧੇਰੀ ਸੇਵਰ ਉਜਾਲਾ ਇਹ ਜੱਗ ਦੀ ਰੀਤ ਰਹੀ ਹੈ
ਜਿਸ ਤਰ੍ਹਾਂ ਅੰਜਾਮ ਕਿਸੇ ਦਾ ਕਦ ਉਸ ਤਰ੍ਹਾਂ ਦਾ ਆਗਾਜ਼ ਰਿਹਾ ਹੈ
ਜਦ ਉਸ ਤੇ ਪਤਝੜ ਆਇਆ ਤਦ ਘਰ ਉਸ ਤੋਂ ਨਾਰਾਜ਼ ਰਿਹਾ ਹੈ
--------
©ਚਿਰਾਗ਼ ਜੈਨ
ਪੰਜਾਬੀ ਰੁਪਾਂਤਰ ਰਜਨੀਸ਼ ਜੱਸ
जिसकी छाया में आँगन ने अपना हर त्योहार मनाया
जब उस पर पतझर आया तो घर उससे नाराज़ रहा है
जिसके फूलों की ख़ुश्बू ने घर का हर कोना महकाया
उसके सूखे पत्तों पर झल्लाना एक रिवाज़ रहा है
जिस नदिया ने जीवन सींचा, वो बरसातों में अखरेगी
बारिश का मौसम बीता तो, छतरी हमको बोझ लगेगी
जिन अपनों के बिन जी पाना इक पल भी दूभर लगता है
जब वे अपने मर जाते हैं, तब उनसे ही डर लगता है
ऋतुओं के संग आँख बदलना, सबका सहज मिजाज़ रहा है
जब उस पर पतझर आया तो घर उससे नाराज़ रहा है
प्यास न हो तो पानी भूले, भूख न हो तो रोटी भूले
मन से बचपन बीत गया तो, व्यर्थ लगे सावन के झूले
बचपन में कुछ खेल-खिलौने, यौवन में दिल का नज़राना
फिर घर भर की ज़िम्मेदारी, फिर बिन कष्ट सहे मर जाना
जितनी देर ज़रूरत जिसकी, उतनी देर लिहाज रहा है
जब उस पर पतझर आया तो, घर उससे नाराज़ रहा है
मन के छोटे से झोले में सब कुछ ढोना नामुम्किन है
यादों की डोरी में सबके नाम पिरोना नामुम्किन है
जिससे जितनी साँसें महकी, उससे उतनी प्रीत रही है
रात अंधेरा, भोर उजाला, ये ही जग की रीत रही है
जैसा है अंजाम किसी का कब वैसा आगाज़ रहा है
जब उस पर पतझर आया तो घर उससे नाराज़ रहा है
© चिराग़ जैन
No comments:
Post a Comment